ਸਮਾਰੀ

samārīसमारी


ਸੰਵਾਰੀ. ਸੁਧਾਰੀ। ੨. ਸ੍‍ਮਰਾਮਿ. ਯਾਦ ਕਰਦਾ ਹਾਂ. ਚੇਤੇ ਕਰਦਾ ਹਾਂ. "ਕਦੇ ਨ ਵਿਸਾਰੀ ਅਨਦਿਨ ਸਮਾਰੀ." (ਧਨਾ ਛੰਤ ਮਃ ੪)


संवारी. सुधारी। २. स्‍मरामि. याद करदा हां. चेते करदा हां. "कदे न विसारी अनदिन समारी." (धना छंत मः ४)