samāshritaसमाश्रित
ਸਿੰ. ਵਿ- ਸੰ. ਆਸ਼੍ਰਿਤ. ਆਸਰੇ ਲੱਗਿਆ ਹੋਇਆ। ੨. ਸ਼ਰਣ ਆਇਆ. ਜਿਸ ਨੇ ਪਨਾਹ ਲਈ ਹੈ। ੩. ਸੰਬੰਧਿਤ.
सिं. वि- सं. आश्रित. आसरे लॱगिआ होइआ। २. शरण आइआ. जिस ने पनाह लई है। ३. संबंधित.
ਸੰ. ਆਸ਼੍ਰਿਤ. ਵਿ- ਸਹਾਰੇ ਤੇ ਠਹਿਰਿਆ ਹੋਇਆ. ਆਸਰੇ ਲੱਗਿਆ। ੨. ਸੰਗ੍ਯਾ- ਨੌਕਰ. ਸੇਵਕ....
ਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [پناہ] ਸੰਗ੍ਯਾ ਰਖ੍ਯਾ ਪਾਉਣ ਦਾ ਥਾਉਂ. ਓਟ। ੨. ਤ੍ਰਾਣ. ਬਚਾਉ....