ਸਮਾਸੀ

samāsīसमासी


ਸ਼ਮਾਵਸੀ. ਲੀਨ ਹੋਵੇਗਾ. ਸਮਾਵੇਗਾ. "ਜਿਨ ਸੇਵਿਆ ਮੇਰਾ ਹਰਿ ਜੀ, ਸੇ ਹਰਿ ਹਰਿ ਰੂਪ ਸਮਾਸੀ." (ਸੋਪੁਰਖੁ)


शमावसी. लीन होवेगा. समावेगा. "जिन सेविआ मेरा हरि जी, से हरि हरि रूप समासी." (सोपुरखु)