samāhāraसमाहार
ਦੇਖੋ, ਸਮਾਹਰ ੨.
देखो, समाहर २.
ਸੰ. ਸਮਾਹਾਰ. ਸੰਗ੍ਰਹਿ. ਜਮਾ ਕਰਨਾ. "ਨਾਨਕ ਸਚੇ ਸਚਿ ਸਮਾਹਰ." (ਵਾਰ ਰਾਮ ੨. ਮਃ ੫) ੨. ਵ੍ਯਾਕਰਣ ਅਨੁਸਾਰ ਇੱਕ ਸਮਾਸ. ਅਰਥਾਤ ਬਹੁਤ ਸ਼ਬਦਾਂ ਦਾ ਸੰਬੰਧ. ਸਮਾਹਾਰ....