ਸਮਿਤਪਾਣਿ

samitapāniसमितपाणि


ਸੰ. समित्पाणि. ਵਿ- ਸਮਧਾ ਹੈ ਜਿਸ ਦੇ ਹੱਥ ਵਿੱਚ. ਈਂਧਨ ਨੂੰ ਹੱਥ ਵਿੱਚ ਲਏ ਹੋਏ. ੨. ਜਿਸ ਨੇ ਗੁਰੂ ਨੂੰ ਅਰਪਣ ਲਈ ਸਮਧਾ ਆਦਿ ਹੱਥ ਵਿੱਚ ਲਈ ਹੈ.


सं. समित्पाणि. वि- समधा है जिस दे हॱथ विॱच. ईंधन नूं हॱथ विॱच लएहोए. २. जिस ने गुरू नूं अरपण लई समधा आदि हॱथ विॱच लई है.