ਸਮੀਆ

samīāसमीआ


ਦੇਖੋ, ਸ਼ਮੀ. ਵਿ- ਸ਼ਾਂਤਮਨ. ਸ਼ਮ ਸਾਧਨ ਵਾਲਾ। ੨. ਸੰ. ਸਮਯਾ. ਵ੍ਯ- ਮਧ੍ਯ. ਵਿੱਚ। ੩. ਨੇੜੇ. "ਜਾਕਾ ਮੀਤ ਸਾਜਨ ਹੈ ਸਮੀਆ। ਤਿਸੁ ਜਨ ਕਉ ਕਹੁ ਕਾਕੀ ਕਮੀਆ?" (ਗਉ ਮਃ ੫)


देखो, शमी. वि- शांतमन. शम साधन वाला। २. सं. समया. व्य- मध्य. विॱच। ३. नेड़े. "जाका मीत साजन है समीआ। तिसु जन कउ कहु काकी कमीआ?" (गउ मः ५)