samudhraripuसमुद्ररिपु
ਦੇਖੋ, ਰਿਪੁਸਮੁਦ੍ਰ.
देखो, रिपुसमुद्र.
ਸਮੁੰਦਰ ਦੇ ਵੈਰੀ ਅਗਸ੍ਟ੍ਯ ਮੁਨਿ, ਜਿਸ ਨੇ ਪੁਰਾਣਾਂ ਅਨੁਸਾਰ ਸਾਗਰ ਪੀਕੇ ਸੁਕਾ ਦਿੱਤਾ ਸੀ. (ਸਨਾਮਾ)...