samudhrika, samudhrīkaसमुद्रिक, समुद्रीक
ਦੇਖੋ, ਸਾਮੁਦ੍ਰਿਕ. "ਪਢ੍ਯੋ ਸਮੁਦ੍ਰਿਕ ਮੈ ਬਹੁ ਸੋਧਾ." (ਨਾਪ੍ਰ)
देखो, सामुद्रिक. "पढ्यो समुद्रिक मै बहु सोधा." (नाप्र)
ਵਿ- ਸਮੁੰਦਰ ਨਾਲ ਹੈ ਜਿਸ ਦਾ ਸੰਬੰਧ. ਸਮੁੰਦਰ ਦਾ। ੨. ਦੇਖੋ, ਸਾਮੁਦ੍ਰਕ ੧....
ਦੇਖੋ, ਸਾਮੁਦ੍ਰਿਕ. "ਪਢ੍ਯੋ ਸਮੁਦ੍ਰਿਕ ਮੈ ਬਹੁ ਸੋਧਾ." (ਨਾਪ੍ਰ)...
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...