samuhi, samuhēसमुहि, समुहे
ਦੇਖੋ, ਸਮੁਹ.
देखो, समुह.
ਵਿ- ਸੰਮੁਖ (ਸਨਮੁਖ). ਸਾਮ੍ਹਣੇ। ੨. ਮੁਖਤੀਕ. ਮੂੰਹ ਤਾਂਈ. "ਪਾਲਿ ਸਮੁਹਾ ਸਰਵਰ ਭਰਾ." (ਸ. ਕਬੀਰ) ਕਿਨਾਰਿਆਂ ਤੀਕ ਸਰੋਵਰ ਭਰਿਆ ਹੋਇਆ ਹੈ....