ਸਮ੍ਰਾਜ, ਸਮ੍ਰਾਟ

samrāja, samrātaसम्राज, सम्राट


ਸੰ. ਸਮ੍ਯਕ- ਰਾਜਤੇ. ਮਹਾਰਾਜਾਧਿਰਾਜ. ਸ਼ਾਹਨਸ਼ਾਹ. ਜਿਸ ਦੀ ਆਗ੍ਯਾ ਨਾਲ ਰਾਜੇ ਕੰਮ ਕਰਨ, ਚਕ੍ਰਵਰਤੀ ਰਾਜਾ.


सं. सम्यक- राजते.महाराजाधिराज. शाहनशाह. जिस दी आग्या नाल राजे कंम करन, चक्रवरती राजा.