sar sāsatraसर सासत्र
ਸੰਗ੍ਯਾ- ਧਨੁਰਵੇਦ. ਦੇਖੋ, ਗੰਤਾ ੨.
संग्या- धनुरवेद. देखो, गंता २.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਧਨੁਰ੍ਵੇਦ. ਸੰਗ੍ਯਾ- ਯਜੁਰੇਵਦ ਦਾ ਉਪਵੇਦ, ਜਿਸ ਵਿੱਚ ਧਨੁਸ ਆਦਿ ਸ਼ਸਤ੍ਰਾਂ ਦੀ ਵਿਦ੍ਯਾ ਹੈ. ਧਨੁਰਵੇਦ ਦੇ ਪੰਜ ਪਾਦ ਹਨ.#੧. ਯੰਤ੍ਰਮੁਕ੍ਤ ਸ਼ਸਤ੍ਰਾਂ ਦਾ ਵਰਣਨ. ਉਹ ਸ਼ਸਤ੍ਰ, ਜੋ ਕਲ (ਮਸ਼ੀਨ) ਨਾਲ ਚਲਾਏ ਜਾਂਦੇ ਹਨ, ਜੈਸੇ ਤੀਰ ਬੰਦੂਕ ਆਦਿ.#੨. ਅਮੁਕ੍ਤ ਸ਼ਸਤ੍ਰ, ਜੋ ਚਲਾਉਣ ਵੇਲੇ ਹੱਥੋਂ ਨਹੀਂ ਛੱਡੇ ਜਾਂਦੇ, ਜੈਸੇ ਖੜਗ- ਕਟਾਰ ਆਦਿ.#੩. ਪਾਣਿਮੁਕ੍ਤ, ਜੋ ਹੱਥ ਦੇ ਬਲ ਦ੍ਵਾਰਾ ਫੈਂਕੇ ਜਾਂਦੇ ਹਨ, ਜੈਸੇ- ਚਕ੍ਰ.#੪. ਸੰਧਾਰਿਤਮੁਕ੍ਤ, ਜਿਨ੍ਹਾਂ ਦਾ ਇੱਕ ਸਿਰਾ ਹੱਥ ਵਿੱਚ ਰੱਖੀਦਾ ਹੈ ਅਤੇ ਦੂਜਾ ਫੈਂਕੀਦਾ ਹੈ, ਜੈਸੇ- ਪਾਸ਼ (ਫਾਂਸੀ).#੫. ਬਾਹੁਯੁੱਧ. ਬਾਹਾਂ ਦੀ ਲੜਾਈ ਦੇ ਦਾਉ ਪੇਚ....
ਸੰਗ੍ਯਾ- ਲੱਕੜੀ ਅਥਵਾ ਕ਼ਾਗਜ਼ ਦਾ ਤਖ਼ਤਾ, ਜੋ ਪੋਥੀ ਦੀ ਰਖ੍ਯਾ ਵਾਸਤੇ ਲਗਾਇਆ ਜਾਂਦਾ ਹੈ....