sarajāliसरजालि
ਸਰਜਾਲ ਵਿੱਚ. ਦੇਖੋ, ਸਰਜਾਲ ੧.
सरजाल विॱच. देखो, सरजाल १.
ਸੰਗ੍ਯਾ- ਸਰੋਵਰ ਵਿੱਚ ਫੈਲਾਇਆ ਹੋਇਆ ਜਾਲ, ਜਿਸ ਨਾਲ ਮੱਛੀ ਆਦਿ ਜੀਵ ਚਾਹੀਦੇ ਹਨ. "ਮਨੁ ਮਾਇਆ ਬੰਧਿਓ ਸਰਜਾਲਿ." (ਬਿਲਾ ਅਃ ਮਃ ੧) ੨. ਪਾਣੀ ਦਾ ਜਾਲ....