ਸਰਪਮੇਧ, ਸਰਪਯਗ੍ਯ, ਸਰਪਮੇਧ, ਸਰਪਯਗ੍ਯ

sarapamēdhha, sarapēagya, sarapamēdhha, sarapēagyaसरपमेध, सरपयग्य, सरपमेध, सरपयग्य


ਸੱਪਾਂ ਦੀ ਮੇਧ (ਹਿੰਸਾ) ਵਾਲਾ ਜੱਗ. ਇਹ ਯਗ੍ਯ ਜਨਮੇਜਯ ਨੇ ਆਪਣੇ ਪਿਤਾ ਪਰੀਛਤ (ਪਰੀਕ੍ਸ਼ਿਤ) ਮਾਰੇ ਦਾ ਸੱਪਾਂ ਤੋਂ ਬਦਲਾ ਲੈਣ ਵਾਸਤੇ ਕਰਵਾਇਆ ਸੀ. ਜਿੱਥੇ ਇਹ ਜੱਗ ਹੋਇਆ ਸੀ ਉਸ ਦਾ ਨਾਉਂ "ਸਰਪਦਮਨਕੇਤ੍ਰ" ਸੀ. ਜੋ ਹੁਣ ਜੀਂਦ ਰਾਜ ਵਿੱਚ "ਸਪੀਦੇ" ਪ੍ਰਸਿੱਧ ਹੈ.


सॱपां दी मेध(हिंसा) वाला जॱग. इह यग्य जनमेजय ने आपणे पिता परीछत (परीक्शित) मारे दा सॱपां तों बदला लैण वासते करवाइआ सी. जिॱथे इह जॱग होइआ सी उस दा नाउं "सरपदमनकेत्र" सी. जो हुण जींद राज विॱच "सपीदे" प्रसिॱध है.