sarabākrita, sarabākritiसरबाक्रित, सरबाक्रिति
ਸਰਵ- ਆਕ੍ਰਿਤਿ (सर्वाकृति) ਸਰਵ ਆਕਾਰ. ਸਰਵਰੂਪ. "ਸਰਬਾਕ੍ਰਿਤ ਹੈ." (ਜਾਪੁ)
सरव- आक्रिति (सर्वाकृति) सरव आकार. सरवरूप. "सरबाक्रित है." (जापु)
ਦੇਖੋ, ਸਰਬ। ੨. ਫ਼ਾ. [سرو] ਸੰਗ੍ਯਾ- ਸਰੂ. "ਸਰਵੋ ਸਹੀ ਚਮਨ ਰਾ." (ਰਾਮਾਵ) ਦੇਖੋ, ਸਰੂ....
ਸੰ. आकृति. ਸੰਗ੍ਯਾ- ਸ੍ਵਰੂਪ (ਸਰੂਪ). ਸ਼ਕਲ। ੨. ਡੀਲ. ਆਕਾਰ। ੩. ਮੂਰਤਿ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਸਰਵ- ਆਕ੍ਰਿਤਿ (सर्वाकृति) ਸਰਵ ਆਕਾਰ. ਸਰਵਰੂਪ. "ਸਰਬਾਕ੍ਰਿਤ ਹੈ." (ਜਾਪੁ)...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...