ਸਰਬੇਸ, ਸਰਬੇਸੁਰ, ਸਰਬੇਸ੍ਵਰ, ਸਰਬੇਸ, ਸਰਬੇਸੁਰ, ਸਰਬੇਸਵਰ

sarabēsa, sarabēsura, sarabēsvara, sarabēsa, sarabēsura, sarabēsavaraसरबेस, सरबेसुर, सरबेस्वर, सरबेस, सरबेसुर, सरबेसवर


ਸੰ. सर्वोश्वर. ਸਰ੍‍ਵ- ਈਸ਼੍ਵਰ. ਸਭ ਦਾ ਸ੍ਵਾਮੀ. ਸਾਰਿਆਂ ਦਾ ਈਸ਼ (ਮਾਲਿਕ)


सं. सर्वोश्वर. सर्‍व- ईश्वर. सभ दा स्वामी. सारिआं दा ईश (मालिक)