sarabhāriसरभारि
ਸਿਰ ਦੇ ਬਲ. ਸਿਰ ਪਰਣੇ। ੨. ਦੇਖੋ, ਸਿਰ ਭਾਰਿ.
सिर दे बल. सिर परणे। २. देखो, सिर भारि.
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਭਾਰ ਕਰਕੇ. ਭਾਰ ਤੋਂ। ੨. ਸੰ. ਸੰਗ੍ਯਾ- ਸਿੰਹ. ਸ਼ੇਰ. ਇਭ (ਹਾਥੀ) ਅਰਿ ਦਾ ਸੰਖੇਪ. ਇਭਅਰਿ....