sarashāraसरशार
ਫ਼ਾ. [سرشار] ਵਿ- ਨਸ਼ੇ ਵਿੱਚ ਮਸ੍ਤ. ਮਖ਼ਮੂਰ। ੨. ਡੁੱਬਿਆ ਹੋਇਆ. ਮਗਨ.
फ़ा. [سرشار] वि- नशे विॱच मस्त. मख़मूर। २. डुॱबिआ होइआ. मगन.
ਦੇਖੋ, ਮਸਤ....
ਅ਼. [مخموُر] ਵਿ- ਖ਼ਮਰ (ਸ਼ਰਾਬ) ਦੇ ਨਸ਼ੇ ਵਿੱਚ ਮਸ੍ਤ. ਜਿਸ ਨੂੰ ਸ਼ਰਾਬ ਦਾ ਨਸ਼ਾ ਚੜਿਆ ਹੈ....
ਮਾਂਗਨਾ. ਮੰਗਣਾ. "ਠਾਕੁਰ ਲੇਖਾ ਮਗਨਹਾਰੁ." (ਬਸੰ ਰਵਿਦਾਸ) ੨. ਸੰ. ਮਗ੍ਨ. ਵਿ- ਡੁੱਬਿਆ. "ਮਗਨ ਰਹਿਓ ਮਾਇਆ ਮੈ ਨਿਸ ਦਿਨਿ." (ਟੋਡੀ ਮਃ ੯) ੩. ਪ੍ਰਸੰਨ. ਆਨੰਦਿਤ. ਖ਼ੁਸ਼। ੪. ਦੇਖੋ, ਮਗਣ....