ਸੱਬਲ

sabalaसॱबल


ਸ੍ਵ- ਬਿਲ. ਧਨ ਵਾਸਤੇ ਕੀਤਾ ਛਿਦ੍ਰ. ਪਾੜ. ਨਕ਼ਬ। ੨. ਤਿੱਖੇ ਮੂੰਹ ਦਾ ਲੋਹੇ ਦਾ ਸੰਦ, ਜਿਸ ਨਾਲ ਕੰਧ ਅਥਵਾ ਜ਼ਮੀਨ ਵਿੱਚ ਛੇਦ ਕਰੀਦਾ ਹੈ। ੩. ਦੇਖੋ, ਸਾਬਲ.


स्व- बिल. धन वासते कीता छिद्र. पाड़. नक़ब। २. तिॱखे मूंह दा लोहे दा संद, जिस नाल कंध अथवा ज़मीन विॱच छेद करीदा है। ३. देखो, साबल.